About Us

The Government of Punjab, believes that the teacher community in the Department of Education is its greatest strength and the strongest lever of change for improving student learning outcomes in the state. It is with this belief, that the SCERT, Punjab along with Punjab School Education Board has built -Punjab DIKSHA. The main objective of Punjab- Diksha is to provide a platform with high quality content that empowers teachers for better classroom teaching.

हमारे बारे में

पंजाब सरकार का शिक्षा विभाग के बारे में यह विश्वास है कि अध्यापक वर्ग विभाग की महाशक्ति है तथा यह विद्यार्थियों के सीखने के सामर्थ्य को सुधारने में एक सशक्त कड़ी का काम करता है । इस विश्वास के साथ ही एस.सी.ई.आर.टी पंजाब ने पंजाब स्कूल शिक्षा बोर्ड के साथ मिलकर Punjab-DIKSHA पोर्टल बनाया है, जिसका उद्देश्य अध्यापकों को उच्च गुणवत्ता वाला कंटेंट उपलब्ध करवाकर और भी बेहतर बनाने के लिए एक मंच प्रदान करना है ताकि क्लासरूम अध्यापन का स्तर ऊंचा हो सके।

ਸਾਡੇ ਬਾਰੇ

ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਬਾਰੇ ਇਹ ਵਿਸ਼ਵਾਸ ਹੈ ਕਿ ਅਧਿਆਪਕ ਵਰਗ ਵਿਭਾਗ ਦੀ ਮਹਾਂਸ਼ਕਤੀ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਨੂੰ ਸੁਧਾਰਨ ਵਿੱਚ ਇੱਕ ਮਜ਼ਬੂਤ ਕੜੀ ਦਾ ਕੰਮ ਕਰਦਾ ਹੈ ਇਸ ਵਿਸ਼ਵਾਸ ਨਾਲ ਹੀ ਐਸ.ਸੀ. ਈ.ਆਰ.ਟੀ ਪੰਜਾਬ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਿਲ ਕੇ Punjab DIKSHA ਪੋਰਟਲ ਬਣਾਇਆ ਹੈI ਇਸ ਦਾ ਉਦੇਸ਼ ਅਧਿਆਪਕਾਂ ਨੂੰ ਉੱਚ ਗੁਣਵੱਤਾ ਵਾਲਾ ਕੰਟੈਂਟ ਉਪਲੱਬਧ ਕਰਵਾ ਕੇ ਹੋਰ ਮਜ਼ਬੂਤ ਬਣਾਉਣ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ ਤਾਂ ਕਿ ਕਲਾਸ ਰੂਮ ਅਧਿਆਪਨ ਦਾ ਪੱਧਰ ਉੱਚਾ ਹੋ ਸਕੇ l

Download the DIKSHA App here and scan the QR below to obtain video content for English subject

ਇੱਥੇ DIKSHA ਐਪ ਨੂੰ ਡਾਉਨਲੋਡ ਕਰੋ ਅਤੇ ਅੰਗਰੇਜ਼ੀ ਵਿਸ਼ੇ ਲਈ ਵੀਡੀਓ ਸਮਗਰੀ ਪ੍ਰਾਪਤ ਕਰਨ ਲਈ ਹੇਠਾਂ ਕਯੂ.ਆਰ. ਸਕੈਨ ਕਰੋ:

DIKSHA App यहाँ डाउनलोड करें और अंग्रेजी विषय के लिए वीडियो सामग्री प्राप्त करने के लिए नीचे दिए गए QR को स्कैन करें |